Showing posts with label Punjabi Funny Status. Show all posts
Showing posts with label Punjabi Funny Status. Show all posts

Thursday, 1 December 2016

Punjabi Sad Status, Funny Status in Punjabi Quotes

best Collection Of Punjabi Love & Sad Status Quotes For Whatsapp The Punjabi People always want the Love Funny and sad status in Punjabi Language.But there are many people who are like punjabi status in english language
best Collection Of Punjabi Love & Sad Status Quotes For Whatsapp

Punjabi Sad Status in Punjabi:

-----------------------------------------------------------------------------------------
Ki Waffa Milni ohna ton.... Jo Kud Bewaffa ne !

Jo tiMe Pas Si tere lye _oh PyAR Ban Gya Mere Lye..

Mera ਦਿਲ, Te Nain dono ਰੇਹਨ dullde _ ਤੇਰਾ Pind, ਤੇਰਾ ਨਾਮ  dono nhi bhullde..!!

! Rab vargi maa meri de, mere sir te karj bade ne..

hanju ban ke digga teriyaa aankha cho..

Zindagi rahi taan tenu yaad karde rahaange ..je  bhull gye taan samjh layi rabb ne sanu yaad kar lya..

Koshish tan main bahut kiti C, Par tere kabil nahi ban sakye..!!

Tu mera hona ni chaunda.. te main, tainu khona ni chaundi se..!!


Punjabi Funny Status:

-----------------------------------------------------------------------------------------
WHATSAPP ਵਾਲੀ Ho ke , ਤੂੰ Hun ਭੁੱਲਗੀ FB Wale ਯਾਰਾਂ Nu__??

ਮੁੰਡਾ ਓਹ Labna ਜੋ Aeroplane ਚਲਾ ਲੈਂਦਾ ਹੋਵੇ , Bullet ta har koi chala lainda hai..

 Chehra ‪‎khaas‬ ni!.. 12 v ‪‎paas‬ ni!.. Munda ‪shikari‬ banda...

Sukh Wele ‪‎Picture‬, ..Dukh Wele ‎Sad Status‬, ..Har Wele ‪‎OnLine‬...

Desi Jatt c brandy ho gya, Tere piche lag ke trendy ho gya..

tERa pyAAr 500 de nOte vaRga ,, dArr lAgDa DUPLICATE na hOve jave..

DiNe MaShOoK LaD Di .... rAt Nu sAla maChar LaD Da ...


Love Status in Punjbai

-----------------------------------------------------------------------------------------
#Teri Meri Jodi Sohniye Bdi Fabdi Ae, te Main Tere Naal Te Tu Mere Naal Sohni Lagdi Ae..!!

Kehnda Unjh Nakhra Ae Tera Lakkhaa  De,Munda FAN Aw Teri BiLLI Akkhaa'n Da...!!

Sohneya door na jawii Mero to Mai tere layi jeeondi aa ....

Meri Jindagi Da Yaara C Khali Varke mai Jo B Ha Sajna Ek Tere Krke..!!

Sirf 2 Hi Cheezan Changia Lagdian Ne Ik Tu Te dooja Tera Saath

Find More

50 Love Heart Touching Hindi Shayari in Punjabi

10 Romantic Cute Shayari in Punjabi

Wednesday, 31 August 2016

Punjabi Comedy and Funny Status For Whatsapp

Fully Punjabi Funny Status For Whatsapp 2016 , Latest New 2016 Smile Punjabi Status For Facebook, Best Whatsapp Status in Punjabi Language

Punjabi Comedy and Funny Status For Whatsapp Image Download

  • ਪੰਜਾਬ ਹੀ ਇੱਕ ਐਸੀ ਥਾਂ ਆ…ਜਿੱਥੇ ਲੋਕ #ਲੜਨ ਤੋਂ ਪਹਿਲਾਂ #ਕਹਿੰਦੇ ਆ…! ਤੂੰ ਹੱਥ ਤਾਂ ਲਾਕੇ ਦਖਾ….!
    ਲੜਨ ਤੋਂ ਬਾਅਦ ਕਹਿੰਦੇ ਆ…! ਤੂੰ #ਸਾਲਿਆ ਹੱਥ ਕਿੱਦਾਂ ਲਾਇਆ….
  • ਦੁਨੀਆ ਦੀ ਸਭ ਤੋ ਛੋਟੀ ‘LOVE #STORY’
    ਮੁੰਡਾ ਕੁੜੀ ਨੂੰ : #ਗਲ ਸੁਣੀ
    ਕੁੜੀ : #ਹਾਂਜੀ ਵੀਰ ਜੀ. 😆😆😆THE END😆😆
  • ਤੇਰਾ ਪਿਆਰ ਨਾ #ਆਵੇ ਸਮਝ ਕੁੜੇ..ਤੇਰਾ ਗੁੱਸਾ ਮੇਰੇ ਸੀਨੇ ਤੀਰ ਵਾਂਗ #ਵੱਜਦਾ…ਤੂੰ angry bird ਵਾਂਗ ਅੱਖਾਂ ਕੱਢਦੀ #ਰਹਿੰਦੀ…ਤੇ… ਮੈ temple run ਵਾਂਗ ਤੇਰੇ ਪਿਛੇ ਰਹਾ #ਭੱਜਦਾ…😝😜
  • ਸਾਲੀ ਏਨੀਂ #ਗਰਮੀ ਆ #ਦਿਲ ਕਰਦਾ ਰਜ਼ਾਈ ਲੈ ਕੇ #ਖੁਦਕੁਸ਼ੀ ਕਰ ਲਵਾਂ
  • ਬਿਨਾ ਗੱਲ ਤੋਂ #ਲੜਾਈ ਤੇ #ਮੈਡੀਕਲ ਦੀ ਪੜ੍ਹਾਈ #ਕੁੜੀਆਂ ਹੀ ਕਰਦੀਆਂ ਨੇ
  • ਪੇਪਰ ਚ ਪੁਛੀਆ ਗਿਆ ..ਚੈਲੰਜ ਕੀ ਹੈ??.ਪੱਪੂ ਨੇ ਸਾਰਾ…..#ਪੇਪਰ ਖਾਲੀ ਛੱਡ #ਦਿੱਤਾ…ਅਤੇ …ਪੇਪਰ ਦੇ ਆਖਰੀ ਪੰਨੇ ਚ ਲਿੱਖੀਆ…… ਜੇ #ਬੰਦੇਂ ਦਾ ਪੁੱਤ ਏ ਤਾਂ ਪਾਸ ਕਰਕੇ ਵਿਖਾ…. ਇਹ ਮੇਰੇ ਵੱਲੋ ਤੈਨੂੰ ਚੈਲੰਜ ਏ
  • ਸਾਡੇ ਤੋਂ ਚੰਗੇ ਤਾਂ #ਗਲੀ ਦੇ ਕੁਤੇ ਨੇ,ਕੁੜੀ #ਮੁੜ ਮੁੜ ਕੇ ਤਾਂ #ਵੇਖਦੀ ਹੈ ਕੇ ਪਿਛੇ ਆ ਰਿਹਾ ਕੇ ਨਹੀ….
  • B/F and G/F ਬੈਠੇ side ਤੇ #ਗੱਲਾ ਕਰਦੇ ਸੀ ਤੇ ਕੁੜੀ ਆਪਣੇ laptop ਤੇ #facebook acnt,ਪਾਸਵਰਡ setting ਕਰਦੀ ਸੀ..ਓਸਨੇ type ਕੀਤਾ ” #BraiN “, ਮੁੰਡਾ ਦਾ ਹੱਸ ਹੱਸ ਕੇ ਬੁਰਾ ਹਾਲ ਹੋ ਗਿਆ ਜਦੋ laptop ਦਾ rply #ਆਇਆ, Too Small……..
  • ਰੱਬਾ ਉਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ #ਉੱਪਰ ਅਸੀਂ ਵੀ #ਆਉਣਾ।
  • ਜਿਹੜੇ #ਰਿਸ਼ਤੇਦਾਰ ਮੇਨੂੰ #ਜਨਮ-ਦਿਨ ਤੇ ਫੋਨ 📞 ਨੀ ਕਰਦੇ, ਉਹਨਾਂ ਨੂੰ ਮੈਨੂੰ 📖 Result ਵਾਲੇ ਦਿਨ ਫੋਨ 📞 ਕਰਨ ਦਾ #ਕੋਈ ਹੱਕ ✋ਨੀ
  • ਜਿੰਨੀ ਸੋਹਣੀ #ਨਾਗਿਨ ਟੀਵੀ ਤੇ colors #channel ਵਾਲੇ ਦਿਖਾਉਂਦੇ ਨੇ … ਉਸ ਹਿਸਾਬ ਨਾਲ ਮੇਨੂੰ ਕੁੜੀ ਨਹੀਂ #ਨਾਗਿਨ ਹੀ ਚਾਹੀਦੀ ਹੈ।
  • ਬੈਂਗਣ ਵਰਗੀ ਹੋ #ਗਈ ਹੈ ਜ਼ਿੰਦਗੀ … ਹਰ ਕੋਈ ਭਰ੍ਥਾ #ਬਣਾਉਣ ਨੂੰ ਫਿਰਦਾ।
  • ਭਾਜੜਾ ਈ ਪੈ ਜਾਦੀਆਂ ਨੇ ਜਦੋ … #ਸਵੇਰੇ ਉਠੀਏ ਤਾ ਸਰਾਣੇ ਥੱਲੇ #ਮੋਬਾਇਲ ਨਾ ਹੋਵ😂
  • ਇੱਕ ਸ਼ੇਰ ਨੇ #zoo ਵਿਚ ਇੱਕ ਬੰਦਾ ਮਾਰਤਾ…#ਦੂਜਾ ਸ਼ੇਰ ਪੁਛਦਾ ਕਿਊਂ #ਮਾਰਿਆ ? ਪਹਿਲਾ ਸ਼ੇਰ ਕਹਿੰਦਾ –ਕੀ ਕਰਦਾ ਕਦੋ ਦਾ ਬਕਵਾਸ ਕਰੀ ਜਾ ਰਿਹਾ ਸੀ “inni wadi billi”
  • ਮੈਨੂੰ ਕਹਿੰਦਾ ਪੰਜਾਬੀ ਜੁੱਤੀ ਨਾਲ ਪੰਜਾਬੀ ਸੂਟ #ਪਾਇਆ #ਸੋਹਣੀਏ ਤੇਰੇ #ਬਹੁਤ ਜਚਦਾ , ਮੈ ਕਿਹਾ ਤੇਰੇ ਵਰਗਿਆਂ ਦਾ ਕੰਮ ਵੀ ਫਿਰ ਇਹੀ ਜੁੱਤੀ ਨਾਲ ਈ ਚਲਦਾ ਏ ।
  • ਮੁੰਡਿਆ ਦੀ ਯਾਰੀ ਜਿਵੇ H.D.F.C da ‪loan #ਕੁੜੀਆਂ ਦੀ ਯਾਰੀ ਜਿਵੇ #china ਦਾ ਫੋਨ।
  • Read : Top Best Punjabi Status Collection
  • ਦਿਲ ਕਰਦਾ 1crore ਦੀ ਕਮੇਟੀ ਪਾਵਾ #ਪਹਲੀ ਚੱਕ ਲਵਾ ਫਿਰ ਕੀਤੇ #ਨਜ਼ਰ ਨਾ ਆਵਾ..
  • ਹਸਦੇ ਰਹੋ ਮਿਤਰੋ ਰੋਣ ਨੂੰ #ਰਿਸ਼ਤੇਦਾਰ ਬਥੇਰੇ ਨੇ ।
  • ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ….ਮੈਂ ਹੋਰ #ਮੁੰਡਿਆਂ ਨਾਲ ਵੀ ਗੱਲ #ਕਰਦੀ ਆਂ..ਸਾਲੀਏ ਅਸੀਂ ਅਧੀ ਅਧੀ ਰਾਤ ਤੱਕ Sony ਤੇ CID ਦੇਖ ਕੇ ਐਵੇਂ ਨੀ ਅਖਾਂ ਖਰਾਬ ਕਰਦੇ
  • ਮੈਂ ਇੱਕ ਕੁੜੀ ਨੂੰ ਕਿਹਾ . . ਕਿੱਦਾ #ਸੋਹਣਿਉ!!ਬਾਂਦਰੀ ਅੱਗੋ ਕਹਿੰਦੀ….ਬਹੁਤ #ਵਧੀਆ ਭਾਜੀ
  • ਮੇਰੀ ਸਹੇਲੀ ਨੇ #ਪੁਛਿਅਾ ਤੁਸੀ ਮੈੰਨੂ ਕਿਣਾ pyar ਕਰਦੇ ਹੋ.??
    ਮੈਂ ਕਿਹਾ…ਜਿਣਾ #ਰਾਜਸਥਾਨ ਵਾਲੇ ਪਾਣੀ ਦੇ ਨਲਕੇ ਨੂੰ
  • ਐਨੀ ਗਰਮੀ ਆ ਕਿ..ਕਦੇ ਕਦੇ ਤਾਂ #ਮੱਛਰ ਵੀ ਕੰਨ ਕੋਲ ਆ ਕੇ #ਕਹਿੰਦਾ..ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ..
  • ਅਜ ਦਾ #ਵਿਚਾਰ:
    ਜਿਸ ਤਰ੍ਹਾਂ ਕਾਲੀ ਮਿਰਚ ਕਦੇ ਗੋਰੀ #ਨਹੀਂ ਹੋ ਸਕਦੀ ਠੀਕ ਉਸੇ ਤਰ੍ਹਾਂ ਗਰਮ #ਮਸਾਲਾ ਕਦੇ ਵੀ ਠੰਡਾ ਨਹੀਂ ਹੋ ਸਕਦਾ
  • ਮੇਰੇ ਲਈ ਉਹ ਨੀਂ #ਵੇਹਲੀ,ਹਾਏ ਉਏ ਰੱਬਾ!!ਏਨੀ #Careless ਸਹੇਲੀ
  • ਕਹਿੰਦੀ ਹੋਗੀ ਤੇਰੇ #ਪਿਆਰ ‘ਚ ਪਾਗਲ ਵੇ ਮੈਂ ਮਰ ਮਿਟ #ਜਾਉਂ,ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ #ਮੂਹਰੇ ਲਿਟ ਜਾਉਂ
  • ਉਸ #ਬੇਵਫਾ ਦੇ ਜਾਨ ਤੌਂ ਬਾਅਦ …ਮੈਂ ਮਰਨ ਹੀ ਵਾਲਾ ਸੀ,#ਅਚਾਨਕ ਮੈਨੂੰ ਯਾਦ ਆਇਆ ਕਿ ਉਸਦੀ #ਸਹੇਲੀ ਨੇ ਵੀ ਮੈਨੂੰ ਨੰਬਰ ਦਿਤਾ ਸੀ …so maran da #program cancel
  • ਹੋਰ ਗੱਲਾਂ ਤੇਨੁ #ਬੜੀਆਂ #ਆਉਂਦਿਆ “I LOVE YOU” #ਕਹਿਨ ਲੱਗੇ ਕਿਉਂ ਡਰਦੀ ਏ ,, ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂ ਨਿਤ msgs ਤੇ “jiju jiju ” #ਕਰਦੀ ਏ !!
  • ਓਹਨਾ ਨੇ ਜਗਹ -ਜਗਹ #ਨਾਕੇ ਲਾਏ ਹੋਏ ਨੇ ਸਾਰੇ ਪੰਗੇ ਵੀ ਤੇਰੇ ਪਾਏ #ਹੋਏ ਨੇ 2-4 ਦਿਨ ਘਰੋ ਬਾਹਰ ਨਾ ਜਾਵੀ ਬਾਹਰ ਬੰਦਰ #ਫੜਨ ਵਾਲੇ ਆਏ ਹੋਏ ਨੇ
  • ਦਿਨੇ #ਮਾਸ਼ੂਕ ਲੜ ਦੀ …. ਰਾਤ ਨੂ #ਸਾਲਾ ਮਛਰ ਲੜ ਦਾ
  • ਹੁਣ ਤਾਂ #ਪੰਜਾਬ ਦੇ ਹਰੇਕ ਵਿਹੜੇ ਵਿੱਚ ਮਾਂ ਦੀ ਇੱਕੋ #ਅਵਾਜ਼ ਗੂੰਜਿਆ ਕਰੂ ।। . . ਵੇ ਪਾਣੀ ਪੀਕੇ ਤੁਰ ਗਿਆ #ਬੋਤਲਾਂ ਤੇਰਾ ਪਿਓ ਭਰੂ
  • ਕੋਈ ਹਾਲ ਨਹੀ ਕੁੜੀਆ ਦਾ, ਇੱਕ #ਕੁੜੀ ਦੇ ਉੱਪਰ #English ਸਿੱਖਣ ਦਾ ਬਹੁਤ ਜਨੂਨ ਸੀ, ਇੱਕ ਦਿਨ ਆਟੋ ਚ ਜਾ ਰਹੀ ਸੀ, #ਅਚਾਨਕ ਆਟੋ #ਅੰਦਰ ਧੂੜ ਆ ਗਈ,ਤੇ ਕਹਿੰਦੀ, Oh My God ਰੇਤਾ
  • Petrol ਵਧੇ..ਆਪਾਂ ਚੁੱਪ ਰਹੇ #Diesel ਵਧੇ..ਫਿਰ ਵੀ #ਚੁੱਪ ਰਹੇ LPG ਵਧੀ..ਫਿਰ ਵੀ ਕੁੱਝ ਨਾ ਬੋਲੇ ਪਰ ਹੁੱਣ ਗੋਲਗੱਪੇ 10 ਦੇ ਸਿਰਫ 4 ਹੁੱਣ ਚੁੱਪ ਨਹੀ #ਰਹਾਂਗੇ
  • i20 ਵਿਚ ਬੇਹ ਕੇ ਕਹਿੰਦੀ i20 ਵਾਲਾ ਯਾਰ ਆ #ENDeAvouR ਵਿਚ ਬੇਹ ਕੇ #ਕਹਿੰਦੀ i20 ਵੀ ਕੋਈ car ਆ
  • ਰੁਪਇਆ ਲਈ ਬਾਦਲ ਦੇ #ਗੁਣਗਾਣ ਕਰਨ ਵਾਲੇ #ਗਾਈਕੋ ਜਨਤਾ #ਮਾਫ ਨਹੀ ਕਰੂਗੀ
  • ਕਹਿੰਦੀ ਚੱਕ ਦਾ ਨੀ Phone #ਹੁਣ ਦੱਸ Jatta ਕੀ #Reason ਆ . . ਤੈਨੂੰ ਨੀ ਪਤਾ #Chandigarh ਵਾਲੀਏ ਹੁਣ ਹਾੜੀ ਦਾ #Season ਆ
  • Read Also Punjabi Awesome Status Collection SMS 
  • ਇਤਿਹਾਸ ਗਵਾਹ ਹੈ…..। ਜਦੋਂ ਵੀ ਕੋਈ ਕੁੜੀ #Feeling Sick (ਬਿਮਾਰ) ਵਾਲਾ ਸਟੇਟਸ ਪਾਉਂਦੀ ਆ…..! ਉਦੋਂ……? ਕੁਮੈਂਟ ਕਰਨ ਵਾਲੇ ਹਰ #ਮੁੰਡੇ ਵਿੱਚ #ਡਾਕਟਰ ਦੀ ਆਤਮਾ ਆ ਜਾਂਦੀ ਆ
  • ਜੇ ਕੁੜੀਆਂ ਨੂੰ ਦਿਮਾਗ ਪੜਨਾ #ਆਉਂਦਾ ਤਾਂ ?? ਹਰ #ਸੈਕੰਡ ਬੰਦੇ ਨੂੰ ਥੱਪੜ ਪੈਂਦੇ ਹੁੰਦੇ
  • ਯਾਰਾਂ ਨੂੰ ਚਾਹੀਦਾ ਏ ਇਹੋ ਜਿਹਾ ਬੈਂਕ ਜਿਹੜਾ #give me loan and then leave me alone..
  • ਬਾਹਮਣੀ ਨੇ ਜੱਟ ਪੱਟਿਆ, #ਪੱਟਿਆ ਸਕੀਮਾ ਲਾ ਕੇ..
  • ਜਦੋਂ Mobile ਦੀ Battery 2-3% ਰਹਿ ਜਾਵੇ ਤਾਂ ਕਈ ਤਾਂ ਇਦਾਂ ਭੱਜਦੇ Charger ਵੱਲ ਨੂੰ . . ਜਿਵੇਂ . . . .?? Filma ‘ਚ ਜਖਮੀ bro ਨੂੰ ਲੈ ਕੇ Hero #ਭੱਜਿਆ ਜਾਂਦਾ ਹੁੰਦਾ.. ਮੇਰੇ ਭਾਈ ਤੂੰ ਆਂਖੇ ਖੁੱਲੀ ਰੱਖਨਾ ਮੈਂ ਤੁਝੇ ਕੁਛ ਨਹੀਂ ਹੋਨੇ ਦੂੰਗਾ…
  • ਪਹਿਲਾਂ ਹੁੰਦੀ ਸੀ ਠੰਡੀ ਛਾਂ ਵਰਗੀ ਹੁਣ ਤੂੰ #ਨਿਰੀ #ਤਿੱਖੀ ਧੁੱਪ ਹੋ ਗਈ… ਅਸੀਂ ਤੇਰੀ ਯਾਦ ‘ਚ ਖਾਨਾ ਪੀਣਾ ਛੱਡਿਆ ਤੇ ਤੂੰ ਖਾ ਖਾ #ਤੂੜੀ ਵਾਲਾ ਕੁੱਪ ਹੋ ਗਈ
  • ਲੈ ਲਓ ਨਜ਼ਾਰੇ ਜਿੰਨਾ ਚਿਰ #ਕੁਆਰੇ
  • ਜਦੋ ਮੈ ਜੰਮਿਆ ਸੀ , ਮੈਨੂੰ ਜਨਮ #ਸਰਟੀਫੀਕੇਟ ਨਾਲ #ਸਨਮਾਨਤ ਕਿਤਾ ਗਿਆ
  • Kamli ਮੈਨੂੰ ਕਹਿੰਦੀ :- ਮੈ #ਤੁਹਾਨੂੰ ਦਿਲ ਵਿਚ ਨਹੀਂ ਰੱਖ #ਸਕਦੀ !!! ਮੈਂ ਕਿਹਾ :-ਦਿਮਾਗ ‘ਚ ਹੀ ਰੱਖ ਲਵੋ ਉਦਾਂ ਵੀ ਤਾਂ ਖਾਲੀ ਆ…
  • ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ #ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ
  • KEhndi”ਤੂ ਬੜਾ ਕੁੱਤਾ ਆ, ਮੈਂ #ਕਿਹਾ ਤੇਰੀ ਕਿਹੜੀ ਲੱਤ ਪਾੜਤੀ
  • #ਕਾਸ਼ ਕਿਤੇ ਤੂੰ ਮੈਨੂੰ Miss #ਕਰਦੀ ਫੇਰ ਮੈ #ਤੈਨੂੰ Miss ਤੋਂ Mrs.ਬਣਾ ਦਿੰਦਾ . . .
  • ਲੋਕੀ #ਕਹਿੰਦੇ ਸੜ ਨਾ ਰੀਸ Kar.. #But ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ….
  • ਜੇ ਕਿਸਮਤ ਹੋਵੇ FUDDU ਫੇਰ ਕੀ ਕਰੁ #Bournvita ਵਾਲਾ #DUDDU!
  • ਪਿਛਲੇ ੨ ਦਿਨ ਤੋਂ ਚੱਲ ਰਹੇ Light cut ਤੋਂ ਬਾਅਦ , #ਸਾਨੂੰ ਹੁਣ ਪਤਾ #ਲਗਿਆ ੲੇ ਰਾਤਾਂ ਲਮੀਆ ਹੀ ਬੜੀਆ ਨੇ
  • Read New Punjabi Status 2016 SMS