Saturday, 29 October 2016

Punjabi High Attitude Status For Whatsapp Series-2

Punjabi High Attitude Status For Whatsapp Series-2, Latest Superhit Girl Punjabi Attitude Status For facebook, Fully High Attitude Status in Punjabi (Find All type Punjabi Status)
Punjabi High Attitude Status For Whatsapp Series-2

Cute ਤਾਂ ਅਸੀਂ ਬਚਪਨ ਤੋ ਹੀ ਬਹੁਤ ਆਂ ਜਦੋ ਮੈਂ ਪੈਦਾ ਹੋਇਆ ਸੀ ਮੰਮੀ ਤਾਂ ਕੀ ਮੈਂ ਤਾਂ ਨਰਸ ਨੂੰ ਮਜ਼ਬੂਰ ਕਰਤਾ ਸੀ ਪਾਰੀ ਲੈਣ ਲਈ
ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ, ਮੁੰਡਾ ਤੇਰੀਆ ਸਹੇਲੀਆਂ ਨੂੰ ਜੱਚਦਾ ਬੜਾ
ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ… ਕਹਿੰਦੀ ਜੱਟਾ ਨਾਲ ਔਖਾ ਸਰਦਾ…!!
ਜ਼ਿੰਦਗੀ ਚ ਸਭ ਤੋ ਖਾਸ ਇਨਸਾਨ ਓਹ ਹੁੰਦਾ ਹੈ..ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ..
ਦੋ ਦਿਨ ਲਾ ਕੇ ਤੂੰ Chandigarh ਬਣੇ Landlord ਨੀ… ਕੱਪੜੇ ਪਾਉਣ ਦਾ ਤੈਨੂੰ ਪਤਾ ਨਹੀਂ, ਤੇ ਗੱਲ ਕਰੇ Tom Ford ਦੀ
ਵਕਤ ਬਹੁਤ ਜ਼ਖਮ ਦਿੰਦਾ ਹੈ ਇਸ ਲਈ ਘੜੀ ਵਿੱਚ ਫੁੱਲ ਨਹੀਂ ਸੂਈਆਂ ਹੁੰਦੀਆਂ ਹਨ
ਪੈਸਿਆਂ ਨਾਲ ਤਾਂ ਸਿਰਫ ਕਿਤਾਬਾਂ ਹੀ ਖਰੀਦੀਆਂ ਜਾ ਸਕਦੀਆਂ,ਗਿਆਨ ਤਾਂ ਸਿਰਫ ਮੇਰੇ ਸਟੇਟਸਾਂ ਤੋਂ ਹੀ ਮਿਲੂਗਾ

Punjabi Attitude Status For Boys

ਸ਼ੇਰ ਨੂੰ ਡਰਾਉਣ ਦਾ ਤੇ ਜੱਟ ਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ
ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ …ਸੱਚੀ ਸੋਹ ਰੱਬ ਦੀ ਅਸੀ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ
ਜਿਸਦੇ ਆਉਣ ਤੇ ਮੁਕੱਦਰਾ ਦਾ ਸਿਰਾ ਲੱਗ ਜਾਏ ਕੁੜੀ ਏਸੀ ਤੂੰ ਲਿਖੀ ✍ਵਿੱਚ ਤਕਦੀਰ ਮਾਲਕਾ
ਫਿੱਟੇ ਮੂੰਹ ਤੇਰੀ ਯਾਰੀ ਦਾ, ਸ਼ਕਲ ਸੋਹਣੀ ਤੇ ਆਕੜ ਮਾੜੀ ਦਾ
ਬੁਰੇ ਉਹ ਵੀ ਨਹੀਂ .. ਮਾੜੇ ਅਸੀਂ ਵੀ ਨਹੀਂ … ਬਸ ਵਿਚਲੇ ਲੋਕਾਂ ਦੀ ਮਿਹਰਬਾਨੀਆਂ ਮਾਰ ਗਈਆਂ।
ਭੇੜਿਆ ਇੰਨਾ ਵੀ ਰੁਵਾਇਆ ਨਾ ਕਰ …. ਮੇਰਾ ਕੱਜਲ਼ ਤੇਰੇ ਬਾਪੂ ਦੇ ਪੈਸਿਆਂ ਦਾ ਨਹੀਂ ਆਉਂਦਾ
ਝੂਠ ਜੇ ਬੰਦਾ ਆਪ ਬੋਲੇ ਤਾਂ ਚੰਗਾ ਲੱਗਦਾ ਹੈ ਜੇ ਕੋਈ ਹੋਰ ਬੋਲੇ ਤਾਂ ਗੁੱਸਾ ਆਉਂਦਾ ਹੈ…
ਮੰਨੀ ਹਾਰ  ਨਾ  ਮੈਂ … ਮੰਨੇ ਰੱਬ ਦੇ ਭਾਣੇ  ਸਾਡੀ ਕਿਥੇ ਰੀਸ ਕਰ ਲੇਣਗੇ  ਅੱਜ ਕੱਲ ਦੇ ਨਿਆਣੇ…

Punjabi Attitude Status For Whatsapp

ਕੀਤੀਅਾਂ ਬਾਪੂ ਨੇ ਸਭ ਰੀਝਾਂ ਪੂਰੀਅਾਂ…..:)
ਸਾਡੇ ਬਾਰੇ ਤਾ ਸਿਰਫ ਅਸੀਂ ਹੀ ਜਾਣਦੇ ਹਾਂ … ਬਾਕੀ ਲੋਕ ਤਾਂ ਬਸ ਅੰਦਾਜ਼ਾ ਹੀ ਲਗਾ ਸਕਦੇ ਨੇ…
ਬੇਰੰਗ ਹੋਕੇ ਨਿਕਲਿਆ ਮੈਂ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਵਿਚੋ ਜਿਨ੍ਹਾ ਲੋਕਾਂ ਦੀ ਜ਼ਿੰਦਗੀ ਵਿਚ ਮੈ ਰੰਗ ਭਰਦਾ ਰਿਹਾ।
ਜਿਸ ਲਈ ਨਿੱਤ ‪Status‬ ਪਾਉਨੇ ਆ.. ਪਤਾ ਲੱਗਾ ਉਹਦੇ ‪ਫੋਨ‬ ਚ ਤਾਂ ‪ਪੰਜਾਬੀ‬ ਆਉਦੀ ਨਹੀਂ
ਸ਼ਰਾਰਤਾਂ ਕਰਿਆ ਕਰ, ਸਾਜਿਸ਼ਾਂ ਨਹੀਂ..!!ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ…
ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ..ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏ
ਦੁਨੀਆ ਦੋ ਰੰਗੀ … ਅੰਦਰੋ ਦੁਸ਼ਮਣ ਬਾਹਰੋ ਸੰਗੀ।
ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ ..ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ।
ਜਨਮ ਜਨ੍ਮਾੰਤਰ ਦੇ ਟੁੱਟੇ ਰਿਸ਼ਤੇ ਵੀ ਜੁੜ ਜਾਂਦੇ ਨੇ … ਬੱਸ ਅਗਲੇ ਨੂੰ ਤੁਹਾਡੇ ਨਾਲ ਕੋਈ ਕੰਮ ਪੈਣਾ ਚਾਹੀਦਾ।
ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ. 

Punjabi Attitude Status For Facebook

ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ ..ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ।
ਮੁਸ਼ਕਿਲ ਰਾਹਾਂ ਹੀ ਸੋਹਣੀਆ ਮੰਜਿਲਾ ਤਕ ਲੈ ਜਾਂਦੇ ਨੇ
ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ
ਜਿਸ ਦਾ ਦਰਦ ਸਿਰਫ ਉਸੀ ਦਾ ਦਰਦ ਬਾਕੀ ਸਬ ਤਮਾਸ਼ਾਈ
ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!
ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ, ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ…
ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ
ਦੁਨੀਆਂ ‘ਚ ਬੱਸ ਦੋ ਚੀਜ਼ਾਂ ਮਸ਼ਹੂਰ ਨੇਂ, ਇੱਕ ਤੇਰੇ ਭਾਈ ਦਾ Style ਤੇ ਦੂਜੀ ਤੇਰੀ ਭਾਬੀ ਦੀ Smile
ਮੇਰੇ ਨਾਲ ਏਨੀਂ ਗੱਲ ਨਾਂ ਕਰਿਆ ਕਰ ਮੈਂ ਆਪਣਾ ਬਣਾ ਲੈਣਾ
ਕਹਿੰਦਾ ਮੇਨੂੰ ਤੇਰੇ ਨਾਲ ਪਿਆਰ ਹੋ ਗ਼ਿਆ…. ਮੈਂ ਕਿਹਾ ਮੈਂ ਤੇ ਮਸੀ ਠੀਕ ਹੋਈ ਸੀ… ਹੁਣ ਤੇਰਾ ਦਿਮਾਗ ਖਰਾਬ ਹੋ ਗਿਆ…
ਨਿੱਤ ਅੜੀਆ ਪੁਗ ਦੀਆ ਵੇ ਕਦੇ ਪਿਆਰ ਵੀ ਚੁਣ ਲਇਆ ਕਰ ….. ਸੁਣ ਸਾਹਾਂ ਵਰਗਿਆ ਵੇ ਕੋਈ ਗੱਲ ਤਾਂ ਸੁਣ ਲਇਆ ਕਰ…

Punjabi Attitude Girl Status

ਸਾਡੀ ਵੇਖ ਕੇ ਚੜਾਈ…ਦਿਲ ਘਟਦਾ ਕਿੳੁ ਤੇਰਾ….ਤੈਨੂੰ ਕਿਹਾ ਸੀ ਨਾ ਬੀਬਾ….ਟਾੲਿਮ ਆਊਗਾ ਨੀ ਮੇਰਾ..
ਰੱਬਾ ਉਪਰ ਬੈਠਾ ਤੰਗ ਕਰੀ ਜਾਨਾ … ਯਾਦ ਰੱਖੀ ਉੱਪਰ ਅਸੀਂ ਵੀ ਆਉਣਾ।
ਤੇਨੂੰ ਲਗਦਾ ਤੂੰ ਦੁਨਿਆ ਵੇਖ ਲਈ .. ਬੜੇ ਉਚੇ ਖਿਆਲ ਤੂੰ ਪਾਲੇ ਨੇ .. ਤੇਰੇ ਲਈ ਤਾਂ ਓਹੀ ਚੰਗੇ ਨੇ ਜੋ ਫਾਇਦਾ ਚੁੱਕਣ ਵਾਲੇ ਨੇ
ਅਸੀਂ ਬੰਦਾ ਕੁੱਟਕੇ ਰਾਜੀਨਾਵਾਂ ਕਰੀਏ ਨਾਂ, ਤੂੰ ਛਿੱਕ ਮਾਰਕੇ ਕੁੜੀਏ Sorry ਕਹਿੰਨੀ ਏਂ…
ਅੱਜ ਹਸਦੇ ਨੇ ਇਹ ਕਲ ਰੋਣਗੇ … ਜੱਦ ਬਣ ਗਏ star ਬਾਰ ਬਾਰ ਫੋਟੋਆਂ ਕਰਵਾਣਗੇ।
ਕੁੜੀ ਕਹਿੰਦੀ ਮੇਰਾ ਭਾਈ ਬਹੁਤ ਬਡਾ ਬਦਮਾਸ਼ ਹੈ …. ਮੈਂ ਕੇਹਾ ਕਹਿ ਦੇ ਆਪਣੇ ਭਾਈ ਨੂੰ ਤੇਰੀ ਟੱਕਰ ਦਾ ਜੀਜਾ ਮਿਲ ਗਿਆ।
ਉਦੋਂ ਝੂਠ ਸੁਣਨ ਦਾ ਬੜਾ ਹੀ ਮਜ਼ਾ ਆਉਂਦਾ ਹੈ ਜਦੋਂ ਸਚ ਪਹਿਲਾਂ ਤੋਂ ਹੀ ਪਤਾ ਹੋਵੇ।
ਮੇਰੇ ਵਰਗੀ ਹੋਰ ਮਿਲ ਜੂ ਝੱਲਿਆ ਏ ਤੇਰਾ ਵਹਿਮ ਏ………Single ਪੀਸ ਬਣਾਇਆ ਰੱਬ ਨੇ, ਉਹ ਵੀ ਪੂਰਾ ‪kaim‬ ਏ
Find All type Punjabi Status
Loading...

0 comments:

Post a Comment